ਭਾਈ ਮਤੀ ਦਾਸ ਜੀ ਦੇ ਸਕੇ ਭਰਾ ਸਨ। ਭਾਈ ਮਤੀ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਵਾਨ ਸਨ ਤੇ ਭਾਈ ਸਤੀ ਦਾਸ ਜੀ ਲਿਖਾਰੀ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਵੀ ਬਚਨ ਕਰਦੇ ਆਪ ਫ਼ਾਰਸੀ ਅੱਖਰਾਂ ਵਿੱਚ ਲਿਖ ਲੈਂਦੇ ਤੇ ਪਿੱਛੋਂ ਗੁਰਮੁਖੀ ਅੱਖਰਾਂ ਵਿਚ ਪੋਬੀਆਂ 'ਚ ਲਿਖਵਾ ਲੈਂਦੇ। ਬੰਸਾਵਲੀ ਨਾਮੇ ਨੇ ਲਿਖਿਆ ਹੈ ਕਿ, 'ਬਾਣੀ ਜੋ ਸਾਹਿਬ ਕਰਹਿ ਉਚਾਰ ਸੋ ਸਤੀ ਦਾਸ ਨਿੱਤ ਕਰੇ ਫਾਰਸੀ ਅੱਖਰਾਂ ਵਿੱਚ ਉਤਾਰ' ਇਹ ਵੀ ਲਿਖਿਆ ਹੈ ਕਿ ਜੋ ਬਚਨ ਆਪ ਜੀ ਨੇ ਦਿੱਲੀ ਬੰਦੀਖਾਨੇ ਵਿੱਚ ਕੀਤੇ ਉਹ ਭਾਈ ਸਤੀ ਦਾਸ ਜੀ ਨੇ ਲਿਖ ਲਏ ਸਨ ਪਰ ਅਹਿਲਕਾਰਾਂ ਨੇ ਖੋਹ ਲਏ ਸਨ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹੀਦ ਕਰ ਦਿੱਤਾ ਗਿਆ।
Bhai Sati Das Ji was the younger brother of Bhai Mati Das Ji. While
Bhai Mati Das Ji served as Diwan of Sri Guru Tegh Bahadur Sahib Ji,
Bhai Sati Das Ji served as a scribe. Whatever the Guru spoke, Bhai
Sati Das Ji would write down in Persian script and later transcribe
into Gurmukhi. The Bansawali Nama records-
“Whatever words the Guru uttered, Sati Das would daily record in
Persian letters.”
It is further noted that even the words Guru Ji spoke
while in the Delhi prison were written by Bhai Sati Das Ji, though
the nobles forcibly seized these writings. Bhai Sati Das Ji met his
martyrdom at Chandni Chowk, Delhi. He was wrapped in oil-soaked
cloth and set on fire. Thus, he too joined the line of immortal
martyrs who gave their lives in defence of truth and dharma.
भाई सती दास जी, भाई मति दास जी के भाई थे। भाई मति दास जी, श्री गुरु
तेग बहादुर साहिब जी के दीवान थे और भाई सती दास जी उनके लेखक थे। श्री
गुरु तेग बहादुर साहिब जी जो कुछ भी कहते थे, उसे फ़ारसी अक्षरों में
लिखते थे और बाद में उसे गुरुमुखी अक्षरों में पोथियों में लिखवाते थे।
बांसावलीनामा में लिखा है कि, ‘जो वचन प्रभु ने कहे, सती
दास उन्हें प्रतिदिन फारसी अक्षरों में लिखें।’ यह भी लिखा है कि
दिल्ली की जेल में प्रभु ने जो वचन कहे, उन्हें भाई सती दास जी ने लिख
लिया था, लेकिन अहलकारों ने उन्हें छीन लिया। भाई सती दास जी को दिल्ली
के चांदनी चौक में रुई में लपेटकर आग लगाकर शहीद कर दिया गया।